ਰਖੈ ਰਖਣਹਾਰ ਅਪੁ ਉਬਾਰਿਉਗੁਰ ਕੀ ਪੈਰੀ ਪਾ-eh ਕਾਜ ਸਵਾਰੀਉਹੋਆ ਅਪ ਦਇਆਲ ਮਨੋ ਨਾ ਵਿਸਾਰੀਉਸਾਧ ਜਨਾਏ ਕੈ ਸੰਗ ਭਵਜਲ ਤਾਰੀਉਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਉਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ